Sahit Sanjivini
ਸਾਹਿਤ ਸੰਜੀਵਨੀ ਜੰਗ ਬਹਾਦਰ ਗੋਇਲ ਜੀ ਦੀ ਕਿਤਾਬਾਂ ਨਾਲ ਥੈਰੇਪੀ ਬਾਰੇ ਲਿਖੀ ਕਿਤਾਬ ਹੈ। ਹਮੇਸ਼ਾ ਸਾਡੇ ਸਾਰਿਆਂ ਸਾਹਮਣੇ ਇਕ ਗੱਲ ਆਉਂਦੀ ਹੈ ਕਿ ਜੀਵਨ ਵਿਚ ਚੰਗੀ ਸੰਗਤ ਦਾ ਹੋਣਾ ਬਹੁਤ ਜਰੂਰੀ ਹੈ। ਜਿਵੇ ਦੀ ਸੰਗਤ ਹੋਵੇਗੀ ਸਾਡੇ ਜੀਵਨ ਵਿਚ ਉਸਦਾ ਬਹੁਤ ਅਸਰ ਹੋਵੇਗਾ। ਸਾਡੀ ਅਵਚੇਤਨ ਤੇ ਉਸ ਸੰਗਤ ਦਾ ਬਹੁਤ ਪ੍ਰਭਾਵ ਹੋਵੇਗਾ ਅਤੇ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਫੈਸਲੇ ਇਸਦੇ ਪ੍ਰਭਾਵ ਹੇਠ ਹੋਵੇਗਾ। ਸੋ ਚੰਗੀ ਸੰਗਤ ਦਾ ਹੋਣਾ ਬਹੁਤ ਜਰੂਰੀ ਜਿੰਦਗੀ ਪਰ ਚੱਕਰ ਇਹ ਹੁੰਦਾ ਕਿ ਚੰਗੀ ਸੰਗਤ ਲੱਭਣਾ ਬਹੁਤ ਮੁਸ਼ਕਿਲ। ਵਿਅਕਤੀ ਨੂੰ ਆਪਣੇ ਆਲੇ ਦੁਆਲੇ ਚੰਗੀ ਸੰਗਤ ਲੱਭ ਜਾਵੇ ਇਹ ਬਹੁਤ ਮੁਸ਼ਕਿਲ ਕੰਮ।
ਇਹ ਚੀਜ ਦੀ ਹੋਰ ਬਹੁਤ ਜਰੂਰਤ ਪੈਂਦੀ ਹੈ ਇਕ ਆਮ ਇਨਸਾਨ ਨੂੰ ਉਹ ਹੈ ਮੋਟਿਵਸ਼ਨ। ਕੋਈ ਤੁਹਾਨੂੰ ਮੋਟਿਵੇਟ ਕਰ ਸਕੇ ਕੁਝ ਅਜਿਹੇ ਸ਼ਬਦ ਕਹਿ ਸਕੇ ਜੋ ਤੁਹਾਡੇ ਵਿਚ ਇਕ ਨਵੀ ਊਰਜਾ ਜਗਾ ਦੇਣ। ਇਹ ਵੀ ਇਹ ਸੌਖਿਆਂ ਹੋਣ ਵਾਲਾ ਕੰਮ ਨਹੀਂ।
ਮੁਸ਼ਕਿਲਾਂ ਇਹ ਵੱਡੀਆਂ ਪਰ ਇਹ ਦੂਰ ਕਰਨੀਆਂ ਬਹੁਤ ਸੋਖੀਆਂ। ਕਿਤਾਬਾਂ ਸਾਡੀਆਂ ਇਹ ਮੁਸ਼ਕਿਲਾਂ ਦੂਰ ਕਰ ਦਿੰਦੀਆਂ ਹਨ। ਦੁਨੀਆ 'ਚ ਵੱਡੀ ਸੋਚ, ਲੰਬੀ ਸੋਚ ਤੇ ਹਰ ਕਿਸੇ ਚੰਗੇ ਵਿਸ਼ੇ ਤੇ ਹਜ਼ਾਰਾਂ ਕਿਤਾਬਾਂ ਮੋਜੂਦ ਹਨ। ਉਹਨਾ ਮਹਾਨ ਲੇਖਕਾਂ ਦੀਆਂ ਕਿਤਾਬਾਂ ਪੜ੍ਹ ਕੇ ਅਸੀਂ ਉਹਨਾਂ ਦੇ ਕੋਲ ਬੈਠ ਉਹਨਾਂ ਦੀ ਗੱਲਾਂ ਸੁਨਣਾ ਤੇ ਉਹਨਾਂ ਦੀ ਸੋਚ ਜਾਣ ਸਕਦੇ ਹਾਂ। ਤੇ ਉਸ ਸਭ ਤੋਂ ਦਿਸ਼ਾ ਨਿਰਦੇਸ਼ ਲੈ ਸਕਦੇ ਹਾਂ।#awaazghar
Product Information
Product Information
Shipping & Returns
Shipping & Returns
Description